ਕੁੱਤੇ ਨੂੰ ਨਸ਼ੇ ਵਾਲੇ ਬਿਸਕੁਟ ਖਵਾ ਚੋਰ ਲੈ ਗਏ 16 ਤੋਲੇ ਸੋਨਾ | OneIndia Punjabi
2022-11-22
1
ਮਕਾਨ ਮਾਲਕ ਰਾਹੁਲ ਗੁਪਤਾ ਨੇ ਦਸਿਆ ਕਿ ਚੋਰਾਂ ਨੇ ਉਹਨਾਂ ਦੇ ਘਰ ਦਾ ਤਾਲਾ ਤੋੜਨ ਉਪਰੰਤ ਕੁੱਤੇ ਨੂੰ ਨਸ਼ੀਲੀਆਂ ਚੀਜ਼ਾਂ ਖਵਾਈਆਂ । ਰਾਹੁਲ ਦਸਦੇ ਨੇ ਕਿ ਚੋਰਾਂ ਨੇ 16 ਤੋਲੇ ਸੋਨਾ ,ਇਕ iphone ਦੀ ਚੋਰੀ ਕੀਤੀ ਹੈ |